Vaid Rubal's Clinic Ltd.Dec 9, 20211 min readਫਟਕੜੀ ਨੂੰ ਫੁੱਲ ਕਿਵੇਂ ਕਰੀਏ- ਵੈਦ ਰੂਬਲRated 0 out of 5 stars.No ratings yetਇਸ ਵੀਡੀਓ ਨੂੰ ਦੇਖ ਕੇ ਤੁਸੀਂ ਘਰੇ ਬੈਠੇ ਸਿੱਖੋ ਕਿ ਫਟਕੜੀ ਨੂੰ ਫੁੱਲ ਜਾਂ ਖਿੱਲ ਕਿਵੇਂ ਕਰੀਏ। ਇਸ ਨਾਲ ਛਾਤੀ ਦਾ ਰੇਸ਼ਾ ਠੀਕ ਹੁੰਦਾ ਹੈ। ਮਿਸ਼ਰੀ ਤੇ ਫਟਕੜੀ ਦੀ ਮਾਤਰਾ ਬਰਾਬਰ ਬਰਾਬਰ ਰੱਖੋ। ਛੋਟੇ ਬੱਚੇ ਤੇ ਗਰਭਵਤੀ ਔਰਤਾਂ ਨਾ ਇਸਤੇਮਾਲ ਕਰਨ।2 ਤੋਂ 3 ਦਿਨ ਤੋਂ ਜ਼ਿਆਦਾ ਨਾ ਵਰਤੋਂ। ਪਾਣੀ ਜਿਆਦਾ ਵਰਤੋ। Subscribe to our newsletterEmail*SubscribeI want to subscribe to the mailing list.
ਇਸ ਵੀਡੀਓ ਨੂੰ ਦੇਖ ਕੇ ਤੁਸੀਂ ਘਰੇ ਬੈਠੇ ਸਿੱਖੋ ਕਿ ਫਟਕੜੀ ਨੂੰ ਫੁੱਲ ਜਾਂ ਖਿੱਲ ਕਿਵੇਂ ਕਰੀਏ। ਇਸ ਨਾਲ ਛਾਤੀ ਦਾ ਰੇਸ਼ਾ ਠੀਕ ਹੁੰਦਾ ਹੈ। ਮਿਸ਼ਰੀ ਤੇ ਫਟਕੜੀ ਦੀ ਮਾਤਰਾ ਬਰਾਬਰ ਬਰਾਬਰ ਰੱਖੋ। ਛੋਟੇ ਬੱਚੇ ਤੇ ਗਰਭਵਤੀ ਔਰਤਾਂ ਨਾ ਇਸਤੇਮਾਲ ਕਰਨ।2 ਤੋਂ 3 ਦਿਨ ਤੋਂ ਜ਼ਿਆਦਾ ਨਾ ਵਰਤੋਂ। ਪਾਣੀ ਜਿਆਦਾ ਵਰਤੋ।
Comments