ਮਰਦਾਂ ਚ ਢਿੱਲੇਪਨ ਦਾ ਇਲਾਜ - ਵੈਦ ਰੂਬਲ
- Vaid Rubal's Clinic Ltd.
- Dec 16, 2021
- 1 min read
Updated: Dec 31, 2021
ਇਹ ਇਕ ਵਾਤ ਤੇ ਕਫ ਦਾ ਦੋਸ਼ ਹੈ। ਜਿਸ ਕਰਕੇ ਸ਼ਰੀਰ ਵਿੱਚ ਸਲਾਭ ਆ ਜਾਂਦੀ ਹੈ ਤੇ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
ਇਸ ਦੋਸ਼ ਨੂੰ ਠੀਕ ਕਰਨ ਲਈ ਭੋਜਨ ਵਿੱਚ ਗਰਮ ਤਸੀਰ ਦੀਆਂ ਚੀਜ਼ਾਂ ਇਸਤੇਮਾਲ ਕਰੋ।
ਰੋਜਾਨਾ ਯੋਗਾ ਕਰੋ, ਨਸ਼ਿਆਂ ਦਾ ਸੇਵਨ ਨਾ ਕਰੋ।
ਪਰ ਜੇਕਰ ਫਿਰ ਵੀ ਤੁਸੀਂ ਠੀਕ ਨਹੀਂ ਹੋ ਰਹੇ ਤਾਂ, ਹੁਣ ਤੁਸੀਂ ਘਰੇ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਹ ਦਵਾਈਆਂ ਸਾਡੀ ਵੈਬਸਾਈਟ ਤੋਂ ਮੰਗਵਾ ਸਕਦੇ ਹੋ।
ਅਸੀਂ ਜੜੀ ਬੂਟੀਆਂ ਨਾਲ ਇਲਾਜ ਕਰਦੇ ਹਾਂ।
ਇਸ ਨੂੰ ਘੱਟੋ ਘੱਟ 3 ਮਹੀਨੇ ਵਰਤੋ। ਜ਼ਰੂਰਤ ਮੁਤਾਬਿਕ ਰੀਪੀਟ ਕਰੋ। ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ।
ਇਹ ਪੈਕ ਮੰਗਵਾਉਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ। 👇
ਦੇਸੀ ਖਾਓ ਰੋਗ ਭਜਾਓ ਤੰਦਰੁਸਤੀ ਪਾਓ
ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਅੱਜ ਹੀ ਸਾਡੇ YouTube ਚੈਨਲ ਨੂੰ ਸਬਸਕਰਾਇਬ ਜਰੂਰ ਕਰੋ। 👇
Private Consultation 👇
Comentários